ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਦਾ ਡੋਪ ਟੈਸਟ ਹੋਵੇ ਲਾਜ਼ਮੀ, ਪੰਜਾਬ ਦੇ ਆਮ ਵੋਟਰਾਂ ਕੀਤੀ ਮੰਗ

ਗੁਰਦਾਸਪੁਰ, 22 ਜਨਵਰੀ (ਮੰਨਣ ਸੈਣੀ)। ਪੰਜਾਬ ਅੰਦਰ 20 ਫਰਵਰੀ ਵਾਲੇ ਦਿਨ ਵੋਟਾ ਪੈਣ ਜਾ ਰਹੀਆਂ ਹਨ। ਜਿਸ ਸੰਬੰਧੀ ਚੋਣ ਅਖਾੜਾ ਪੂਰੀ ਤਰਾਂ ਭੱਖ ਚੁੱਕਿਆ। ਵੱਖ ਵੱਖ ਪਾਰਟੀਆਂ ਵੱਲੋਂ ਵੀ ਆਪਣੇ ਪਹਿਲਵਾਨ (ਉਮੀਦਵਾਰ) ਚੋਣ ਦੰਗਲ ਵਿੱਚ ਉਤਾਰੇ ਜਾ ਰਹੇ ਹਨ। ਜਿਹਨਾਂ ਦੇ ਭਵਿੱਖ ਦਾ ਫੈਸਲਾ ਆਮ ਵੋਟਰਾਂ ਨੇ ਆਪਣੀ ਵੋਟ ਰੂਪੀ ਫਤਵਾਂ ਜਾਰੀ ਕਰ ਕਰਨਾ। ਸਿਆਸੀ … Continue reading ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਦਾ ਡੋਪ ਟੈਸਟ ਹੋਵੇ ਲਾਜ਼ਮੀ, ਪੰਜਾਬ ਦੇ ਆਮ ਵੋਟਰਾਂ ਕੀਤੀ ਮੰਗ